Friday, January 12, 2018

Happy Lohri

ਮੂੰਗਫਲੀ ਗੁੜ ਤਿੱਲ ਰਿਓੜੀ
ਵਿੱਚ ਮਿਲਾਓ ਮੁਹੱਬਤ ਥੋੜ੍ਹੀ  
ਅੱਗ ਵਿਚ ਸਾੜ ਦਿਓ ਸਾਰੇ ਗ਼ਮ 
ਖੁਸ਼ੀਆਂ ਨਾਲ ਮਨਾਓ ਲੋਹੜੀ 
ਰੱਜਕੇ 'ਨੂਰ' ਮਨਾਓ ਲੋਹੜੀ

No comments:

Post a Comment