ਗੁਰੂ ਗੋਬਿੰਦ ਸਿੰਘ ਜੀ
ਫ਼ਕੀਰ ਕਹਾਂ ਯਾ ਪੀਰ ਕਹਾਂ
ਯਾ ਦੁਖੀਆਂ ਦਾ ਦਿਲਗੀਰ ਕਹਾਂ
ਇਨਸਾਂ ਤਾਂ ਕਹਿਣਾ ਮੁਸ਼ਕਿਲ ਹੈ
ਰੱਬ ਦੀ ਹਾਜ਼ਰ ਤਸਵੀਰ ਕਹਾਂ
ਬਲਿਦਾਨ ਚ ਉਸਦਾ ਸਾਨੀ ਨਈ
ਮੈਦਾਨ ਚ ਉਸਦਾ ਸਾਨੀ ਨਈ
ਜੋ ਭਿੜ ਜਏ ਮੰਗਦਾ ਪਾਨੀ ਨਈ
ਐਸਾ ਉਹ ਯੋਧਾ ਵੀਰ ਕਹਾਂ
ਉਸ ਕੁੱਖ ਨੂੰ ਮੇਰਾ ਹੈ ਸਜਦਾ
ਜਿਸ ਜਾਇਆ ਐਸਾ ਸੰਤ ਸਿਪਾਹ
ਬਣਿਆ ਗੁਰ ਤੋਂ ਆਪੇ ਚੇਲਾ
ਹਰ ਆਖਿਰ ਦੀ ਆਖੀਰ ਕਹਾਂ
ਜੇ ਗੁਰੂ ਗੋਬਿੰਦ ਸਿੰਘ ਹੁੰਦੇ ਨਾਂ
ਕੈਸਾ ਹੁੰਦਾ ਇਹ ਹਿੰਦੋਸਤਾਂ
ਕਿੰਝ ਬਚਿਆ ਰਹਿਣਾ ਸੀ ਧਰਮਾਂ
ਹਿੰਦ ਦੀ ਬਦਲੀ ਤਕਦੀਰ ਕਹਾਂ
ਫ਼ਕੀਰ ਕਹਾਂ ਯਾ ਪੀਰ ਕਹਾਂ
ਯਾ ਦੁਖੀਆਂ ਦਾ ਦਿਲਗੀਰ ਕਹਾਂ
ਇਨਸਾਂ ਤਾਂ ਕਹਿਣਾ ਮੁਸ਼ਕਿਲ ਹੈ
ਰੱਬ ਦੀ ਹਾਜ਼ਰ ਤਸਵੀਰ ਕਹਾਂ
ਬਲਿਦਾਨ ਚ ਉਸਦਾ ਸਾਨੀ ਨਈ
ਮੈਦਾਨ ਚ ਉਸਦਾ ਸਾਨੀ ਨਈ
ਜੋ ਭਿੜ ਜਏ ਮੰਗਦਾ ਪਾਨੀ ਨਈ
ਐਸਾ ਉਹ ਯੋਧਾ ਵੀਰ ਕਹਾਂ
ਉਸ ਕੁੱਖ ਨੂੰ ਮੇਰਾ ਹੈ ਸਜਦਾ
ਜਿਸ ਜਾਇਆ ਐਸਾ ਸੰਤ ਸਿਪਾਹ
ਬਣਿਆ ਗੁਰ ਤੋਂ ਆਪੇ ਚੇਲਾ
ਹਰ ਆਖਿਰ ਦੀ ਆਖੀਰ ਕਹਾਂ
ਜੇ ਗੁਰੂ ਗੋਬਿੰਦ ਸਿੰਘ ਹੁੰਦੇ ਨਾਂ
ਕੈਸਾ ਹੁੰਦਾ ਇਹ ਹਿੰਦੋਸਤਾਂ
ਕਿੰਝ ਬਚਿਆ ਰਹਿਣਾ ਸੀ ਧਰਮਾਂ
ਹਿੰਦ ਦੀ ਬਦਲੀ ਤਕਦੀਰ ਕਹਾਂ