ਫ਼ੁੱਲਾਂ ਵਾਲੀ ਤੱਕੜੀ ਯਾ ਝਾੜੂ ਫੇਰਨਾ
ਯਾ ਹੱਥ ਨਾਲ ਹੱਥ ਮਿਲਾਉਣਾ
ਸੋਚ ਸਮਝਕੇ ਦਿਮਾਗ਼ ਲਗਾਕੇ
ਵੋਟ ਤੁਸੀਂ ਅੱਜ ਪਾਉਣਾ
ਅੱਜ ਜੇ ਨਾ ਸੰਭਲੇ ਫਿਰ ਪੰਜੀ ਸਾਲੀਂ
ਰੋਜ਼ ਪਊਗਾ ਪਛਤਾਉਣਾ
ਥੋਡੇ ਹੱਥ ਵਿੱਚ ਅੱਜ ਹੈ ਪਾਵਰ
ਪੰਜਾਬ ਤੁਸੀਂ ਹੀ ਬਚਾਉਣਾ
ਪੰਜਾਬੀਓ ਜਾਗੋ ਅੱਜ ਤਾਂ ਜਾਗੋ
ਸਕੂਨ ਨਾਲ ਜੇ ਸੌਣਾ
ਸੋਚ ਸਮਝਕੇ ਦਿਮਾਗ਼ ਲਗਾਕੇ
ਵੋਟ ਤੁਸੀਂ ਅੱਜ ਪਾਉਣਾ
ਯਾ ਹੱਥ ਨਾਲ ਹੱਥ ਮਿਲਾਉਣਾ
ਸੋਚ ਸਮਝਕੇ ਦਿਮਾਗ਼ ਲਗਾਕੇ
ਵੋਟ ਤੁਸੀਂ ਅੱਜ ਪਾਉਣਾ
ਅੱਜ ਜੇ ਨਾ ਸੰਭਲੇ ਫਿਰ ਪੰਜੀ ਸਾਲੀਂ
ਰੋਜ਼ ਪਊਗਾ ਪਛਤਾਉਣਾ
ਥੋਡੇ ਹੱਥ ਵਿੱਚ ਅੱਜ ਹੈ ਪਾਵਰ
ਪੰਜਾਬ ਤੁਸੀਂ ਹੀ ਬਚਾਉਣਾ
ਪੰਜਾਬੀਓ ਜਾਗੋ ਅੱਜ ਤਾਂ ਜਾਗੋ
ਸਕੂਨ ਨਾਲ ਜੇ ਸੌਣਾ
ਸੋਚ ਸਮਝਕੇ ਦਿਮਾਗ਼ ਲਗਾਕੇ
ਵੋਟ ਤੁਸੀਂ ਅੱਜ ਪਾਉਣਾ
ਵੋਟ ਤੁਸੀਂ ਅੱਜ ਪਾਉਣਾ
~'ਨੂਰ'
No comments:
Post a Comment